ਬੈਕਅਪ ਸਾਫਟਵੇਅਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Backup Software

ਬੈਕਅਪ ਸਾਫਟਵੇਅਰ ਵਰਤੋਂਕਾਰ ਦੀ ਹਾਰਡ ਡਿਸਕ ਤੋਂ ਕਿਸੇ ਹੋਰ ਸਟੋਰੇਜ ਮਾਧਿਅਮ ਜਿਵੇਂ ਕਿ ਸੀਡੀ ਆਦਿ ਉੱਤੇ ਡਾਟੇ ਨੂੰ ਕਾਪੀ ਕਰਨ 'ਚ ਮਦਦ ਕਰਦੇ ਹਨ।

ਆਮ ਤੌਰ ਤੇ ਬੈਕਅਪ ਸਾਫਟਵੇਅਰਾਂ ਵਿੱਚ ਡਾਟਾ ਕੰਪਰੈਸ਼ਨ ਵਾਲੀਆਂ ਵਿਸ਼ੇਸ਼ਤਾਵਾਂ ਵੀ ਭਰੀਆਂ ਹੁੰਦੀਆਂ ਹਨ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 784, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.